ਕੀ ਹੋਇਆ ਤਨ ਕੱਪੜੇ ਨਾਹੀ, ਕੀ ਹੋਇਆ ਪੈਰੀਂ ਜੁੱਤੀ ਟੁੱਟੀ।
ਕੀ ਹੋਇਆ ਢਿੱਡ ਭੁੱਖਾ ਸਾਡਾ, ਕੀ ਹੋਇਆ ਹੈ ਕਿਸਮਤ ਫੁੱਟੀ।
ਮਿਹਨਤ ਨਾਲ ਕਮਾਈ ਰੋਟੀ, ਜ਼ਾਲਮਾਂ ਹੱਥੋਂ ਫੜ ਕੇ ਸੁੱਟੀ।
ਹੌਂਸਲੇ ਦੇ ਨਾਲ ਰੱਜੇ ਪੁੱਜੇ ਹਾਂ, ਭਾਵੇਂ ਹਾਕਮਾਂ ਸਾਡੀ ਢੂਹੀ ਕੁੱਟੀ।
ਇਕ ਦਿਨ ਕਰਾਂਗੇ ਹਿਸਾਬ ਚਾਨਿਆਂ, ਜਿਨ੍ਹਾਂ ਨੇ ਸਾਡੀ ਕਿਸਮਤ ਲੁੱਟੀ।
Bahut hi khubsurat rachna Bhaji, ek dard ek mehna Phir v usdi razza ch Rehna,mehnaat Naal bane adami te mehnaat karde Rehna,
ReplyDeletethanks dhiraj bhaji
DeleteThis comment has been removed by the author.
ReplyDelete