ਕਿਉਂ ਨੀ ਆਉਂਦੇ ਸਾਡੇ 'ਤੇ ਦਿਨ ਚੰਗੇ ਓਏ ਰੱਬਾ
ਹਾਂ ਰਹਿੰਦੇ ਸਦਾ ਹੀ ਸੂਲੀ ਉੱਤੇ ਟੰਗੇ ਉਏ ਰੱਬਾ
ਨਿੱਤ ਨਵੀਂ ਕੋਈ ਮੁਸੀਬਤ ਗਲ ਵਿਚ ਪੈ ਹੀ ਜਾਂਦੀ ਏ
ਜਿਹੜੀ ਵੀ ਬਣਾਈਏ ਸਕੀਮ ਉਹ ਢਹਿ ਹੀ ਜਾਂਦੀ ਏ
ਮਿੱਤਰ ਸੱਜਣ ਸਾਰੇ ਸਾਥ ਕਿਉਂ ਛੱਡਦੇ ਜਾਂਦੇ ਨੇ
ਫਿਕਰਾਂ ਵਾਲੇ ਕੀੜੇ ਮੇਰੀ ਜਿੰਦ ਨੂੰ ਨਿੱਤ ਖਾਂਦੇ ਨੇ
ਕੋਈ ਨਾ ਚਾਨਿਆ ਰੂੜੀ ਦੀ ਵੀ ਰੱਬ ਸੁਣ ਹੀ ਲੈਂਦਾ ਏ
ਰੱਬ ਦੇ ਘਰ ਹੈ ਦੇਰ ਪਰ ਹਨੇਰ ਨਹੀਂ, ਜੱਗ ਕਹਿੰਦਾ ਏ

ReplyDeleteਹਾਂ ਰਹਿੰਦੇ ਸਦਾ ਹੀ ਸੂਲੀ ਉੱਤੇ ਟੰਗੇ ਉਏ ਰੱਬਾ
ਨਿੱਤ ਨਵੀਂ ਕੋਈ ਮੁਸੀਬਤ ਗਲ ਵਿਚ ਪੈ ਹੀ ਜਾਂਦੀ ਏ
ਜਿਹੜੀ ਵੀ ਬਣਾਈਏ ਸਕੀਮ ਉਹ ਢਹਿ ਹੀ ਜਾਂਦੀ ਏ
ਹੱਥ ਨੇ ਇਹ ਮਜਬੂਰੀਆਂ ਦੇ ਵਿਚ ਰੰਗੇ ਓਏ ਰੱਬਾ
ਮਿੱਤਰ ਸੱਜਣ ਸਾਰੇ ਸਾਥ ਕਿਉਂ ਛੱਡਦੇ ਜਾਂਦੇ ਨੇ
ਫਿਕਰਾਂ ਵਾਲੇ ਕੀੜੇ ਜਿੰਦ ਨੂੰ ਵੱਢਦੇ ਜਾਂਦੇ ਨੇ
ਕੱਲੇ ਛੱਡ ਗਏ ਜਿਥੋਂ ਵੀ ਸਾਥ ਮੰਗੇ ਓਏ ਰੱਬਾ
ਕੋਈ ਨਾ ਚਾਨਿਆ ਰੂੜੀ ਦੀ ਵੀ ਸੁਣ ਲਈ ਰੱਬ ਨੇ ਸੀ
ਓਹਦੀ ਤਾਣੀ ਉਲਝੀ ਪਲ ਵਿਚ ਬੁਣ ਲਈ ਰੱਬ ਨੇ ਸੀ
ਸਾਡੇ ਮੌਜਾਂ ਵਾਲੇ ਦਿਨ ਕਦੋਂ ਦੇ ਲੰਘੇ ਓਏ ਰੱਬਾ
thanks sandeep
Delete