Wednesday, 18 April 2018

ਮੁੱਲ ਨਹੀਂ ਮਿਲਦੇ ਹਾਸੇ, ਹੱਸਣਾ ਸਭ ਨੂੰ ਆਉਂਦਾ ਨ੍ਹੀਂ,

ਮੁੱਲ ਨਹੀਂ ਮਿਲਦੇ ਹਾਸੇ, ਹੱਸਣਾ ਸਭ ਨੂੰ ਆਉਂਦਾ ਨ੍ਹੀਂ,
ਛੱਡ ਚੰਦਰੇ ਜੱਗ ਦਾ ਖਹਿੜਾ ਜਿਹੜਾ ਤੈਨੂੰ ਚਾਹੁੰਦਾ ਨਹੀਂ।
ਰੱਜ ਰੱਜ ਕੇ ਮਾਣ ਲੈ ਜ਼ਿੰਦਗੀ ਫਿਰ ਤਰਸੇਂਗਾ ਸੱਜਣਾ
ਭੁੱਲ ਨਾ ਜਾਈਂ ਚਾਨੇ ਨੂੰ ਜਿਹੜਾ ਤੈਨੂੰ ਭੁਲਾਉਂਦਾ ਨਹੀਂ

No comments:

Post a Comment