Katane Wala Chana
Wednesday, 18 April 2018
ਬਿਨਾ ਸਿਆਹੀ ਤੋਂ ਹੰਝੂਆਂ ਨਾਲ ਲਿਖੀ ਰਚਨਾ....
ਮੁੱਲ ਨਹੀਂ ਮਿਲਦੇ ਹਾਸੇ, ਹੱਸਣਾ ਸਭ ਨੂੰ ਆਉਂਦਾ ਨ੍ਹੀਂ,
ਮੁੱਲ ਨਹੀਂ ਮਿਲਦੇ ਹਾਸੇ, ਹੱਸਣਾ ਸਭ ਨੂੰ ਆਉਂਦਾ ਨ੍ਹੀਂ,
ਛੱਡ ਚੰਦਰੇ ਜੱਗ ਦਾ ਖਹਿੜਾ ਜਿਹੜਾ ਤੈਨੂੰ ਚਾਹੁੰਦਾ ਨਹੀਂ।
ਰੱਜ ਰੱਜ ਕੇ ਮਾਣ ਲੈ ਜ਼ਿੰਦਗੀ ਫਿਰ ਤਰਸੇਂਗਾ ਸੱਜਣਾ
ਭੁੱਲ ਨਾ ਜਾਈਂ ਚਾਨੇ ਨੂੰ ਜਿਹੜਾ ਤੈਨੂੰ ਭੁਲਾਉਂਦਾ ਨਹੀਂ
Newer Posts
Older Posts
Home
Subscribe to:
Posts (Atom)