Tuesday, 13 December 2016

ਨੈਣਾਂ ਨੂੰ ਜੇ ਗੱਲ ਸਮਝ ਆਉਂਦੀ ਨੈਣਾਂ ਦੀ


ਨੈਣਾਂ ਨੂੰ ਜੇ ਗੱਲ ਸਮਝ ਆਉਂਦੀ ਨੈਣਾਂ ਦੀ
ਬਾਤ ਕਦੇ ਨਾ ਪੈਂਦੀ ਚਾਨਿਆਂ ਵੈਣਾਂ ਦੀ

Tuesday, 6 December 2016

ਹਰ ਕੋਈ ਕਹਿੰਦਾ ਮੈਂ ਤਾਂ ਯਾਰੋ ਮੁੱਛ ਰੱਖੀ

ਹਰ ਕੋਈ ਕਹਿੰਦਾ ਮੈਂ ਤਾਂ ਯਾਰੋ ਮੁੱਛ ਰੱਖੀ, ਕਿਸੇ ਦੀ ਨਜ਼ਰ ਚ ਡਿੱਗਿਆ ਨਹੀਂ, ਕੋਈ ਨਹੀਂ ਕਹਿੰਦਾ
ਪਰ ਮੁੱਛਾਂ ਨਾਲੋਂ ਇੱਜ਼ਤਾਂ ਦਾ ਮੁੱਲ ਵੱਧ ਹੁੰਦਾ, ਮੈਂ ਨ੍ਹੀਂ ਕਹਿੰਦਾ 'ਚਾਨਿਆ' ਇਹ ਤਾਂ ਜੱਗ ਕਹਿੰਦਾ